Upcoming Sewa(ਜਲਦ ਸ਼ੁਰੂ ਹੋਣ ਵਾਲੀਆਂ ਸੇਵਾਵਾਂ)




ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੀ ਮਿਹਰ ਸਦਕਾ ਅਤੇ ਆਪ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਜਲਦ ਗੁਰਦੁਆਰਾ ਬਾਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੈਡੀਕਲ ਸੈਂਟਰ ਦਵਾਰਾ ਜ਼ਰੂਰਤਮੰਦ ਮਰੀਜਾਂ ਨੂੰ ਵਧੀਆ ਅਤੇ ਸਸਤੀਆਂ ਮੈਡੀਕਲ ਸੇਵਾਵਾਂ ਦੇਣ ਦੇ ਨਾਲ ਨਾਲ ਮੈਡੀਕਲ ਸਾਇੰਸ ਵਿੱਚ ਰੂਚੀ ਰੱਖਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਮੈਡੀਕਲ ਫੀਲਡ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਸਹਿਯੋਗ ਕੀਤਾ ਜਾਵੇਗਾ।


ਇਹਨਾਂ ਵਡਮੁੱਲੀਆਂ ਸੇਵਾਵਾਂ ਨੂੰ ਜਲਦ ਸ਼ੁਰੂ ਕਰਨ ਹਿਤ ਆਪ ਸਭ ਸੰਗਤਾਂ ਦੇ ਵਡਮੁੱਲੇ ਸਹਿਯੋਗ ਦੀ ਲੋੜ ਹੈ। ਆਪ ਜੀ ਵੱਧ ਚੜ੍ਹ ਕੇ ਦਸਵੰਧ ਰਾਹੀਂ ਇਹਨਾਂ ਸੇਵਾਵਾਂ ਵਿਚ ਯੋਗਦਾਨ ਪਾਓ ਜੀ।





For Foreign Donations

For any inquiry, Please Call/Whatsapp at +91-931-958-9278
Email-banglasahib@dsgmc.in



Contact Us

Delhi Sikh Gurdwara Management Committee
Guru Gobind Singh Bhawan, Gurdwara Rakab Ganj Sahib,
New Delhi-110001

Phone No:

011- 23712580-81-82
011-23737328-29

Fax No:

011-23317511

Email:

info@dsgmc.in

Photo Gallery


View Our Gallery

Follow Us: